Punjabi University, Patiala hereby clarifies that the official portal for all admission-related activities is
www.pupadmissions.ac.in
The University does not engage, authorize, or endorse any third-party websites, agencies, or individuals
for admission promotion, counselling, or collection of applicant data.
Any website, portal, or individual claiming association with Punjabi University for admissions is unauthorized
and may be potentially fraudulent.
Applicants are advised to rely only on the official website for verified information.
ਅਧਿਕਾਰਿਕ ਦਾਖਲਾ ਅਸਵੀਕਰਨ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਅਧਿਕਾਰਿਕ ਪੋਰਟਲ
ਸਿਰਫ www.pupadmissions.ac.in ਹੈ।
ਯੂਨੀਵਰਸਿਟੀ ਕਿਸੇ ਵੀ ਤੀਸਰੇ ਪੱਖ ਨੂੰ ਦਾਖਲਾ ਪ੍ਰਚਾਰ ਜਾਂ ਡਾਟਾ ਇਕੱਠਾ ਕਰਨ ਲਈ ਮਨਜ਼ੂਰੀ ਨਹੀਂ ਦਿੰਦੀ।
ਗੈਰ-ਅਧਿਕਾਰਤ ਵੈੱਬਸਾਈਟਾਂ ਨਾਲ ਸੰਪਰਕ ਕਰਨਾ ਖਤਰਨਾਕ ਹੋ ਸਕਦਾ ਹੈ।